Important words for IELTS writing

  1. Sanguine = optimistic = ਆਸ਼ਾਵਾਦੀ
  2. Obsolete = outdated = ਪੁਰਾਣੇ ਰਿਵਾਜ ਦਾ
  3. Redundant = additional, extra = ਫਾਲਤੂ
  4. Imperative = essential, important = ਜ਼ਰੂਰੀ
  5. Controversial = moot, debatable = ਵਾਦ-ਵਿਵਾਦ ਵਾਲਾ
  6. Perils = threats = ਖ਼ਤਰੇ
  7. Advantageous = beneficial = ਲਾਭਦਾਇਕ
  8. Detrimental = deleterious = ਹਾਨੀਕਾਰਕ
  9. Incentives = benefits = ਫ਼ਾਇਦੇ
  10. Impose = implement = ਲਾਗੂ ਕਰਨਾ
  11. Enact = legislative = ਕਾਨੂੰਨ ਬਣਾਉਣਾ
  12. In vogue = in fashion =ਫੈਸ਼ਨ ਵਿੱਚ
  13. Flourish = boost = ਵਧਣਾ-ਫੁੱਲਣਾ
  14. Mitigate = reduce = ਘਟਣਾ ਜਾਂ ਘਟਾਉਣਾ
  15. Halt = stop = ਰੋਕਣਾ
  16. To begin with = at the outset= ਸ਼ੁਰੂਆਤ ਕਰਨਾ
  17. Encourage = motivate = ਉਤਸ਼ਾਹਿਤ ਕਰਨਾ
  18. Verge = edge = ਕਿਨਾਰਾ
  19. Violate = flout = ਭੰਗ ਕਰਨਾ
  20. Devoid = bereft = ਵਾਂਝੇ ਹੋਣਾ
  21. Alleviate = decrease = ਘੱਟ ਕਰਨਾ
  22. Skyscrapers = tall buildings = ਉੱਚੀਆਂ ਇਮਾਰਤਾਂ
  23. Collapse = fall = ਡਿੱਗਣਾ
  24. Capital punishment = death sentence = ਮੌਤ ਦੀ ਸਜਾ
  25. Punishment = penalty =ਸਜਾ

 

 

 

 

Leave a Comment

Your email address will not be published. Required fields are marked *

Scroll to Top